“ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ” (ਐਮਬੀਐਸਪੀਐਸਯੂ) ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਟਰਸ ਯੂਨੀਵਰਸਿਟੀ, ਪੰਜਾਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ, ਚੋਣਵੇਂ ਖੇਡ ਅਨੁਸ਼ਾਸ਼ਨਾਂ ਵਿਚ ਰਾਜ ਸਿਖਲਾਈ ਕੇਂਦਰ ਵਜੋਂ ਕੰਮ ਕਰਨ ਅਤੇ ਸਰੀਰਕ ਸਿੱਖਿਆ ਨੂੰ ਨਿਯਮਿਤ ਕਰਨ ਲਈ ਸਥਾਪਿਤ ਕੀਤੀ, ਇਕ ਵਿਸ਼ੇਸ ਯੂਨੀਵਰਸਿਟੀ ਹੈ। ਅਗਸਤ 2019 ਵਿਚ ਆਪਣੀ ਸ਼ੁਰੂਆਤ ਤੋਂ ਲੈ ਕੇ, ਯੂਨੀਵਰਸਿਟੀ ਨਿਰਧਾਰਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਸਾਰੇ ਖੇਤਰਾਂ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਯੂਨੀਵਰਸਿਟੀ ਖੇਡਾਂ ਅਤੇ ਸਰੀਰਕ ਸਿੱਖਿਆ ਵਿਚ ਬਹੁ-ਪੱਖੀ ਵਿਕਾਸ ਨੂੰ ਏਕ੍ਰੀਕ੍ਰਿਤ ਕਰਕੇ ਵਿਆਪਕ ਵਿਗਿਆਨਕ ਖੇਡ ਸਿੱਖਿਆ/ਕੋਚਿੰਗ ਲਈ ਯਤਨ ਕਰੇਗੀ।
ਮੈਂ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।
Mr. Raj Kamal Chaudhuri, IAS
(Principal Secretary)